ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 8ਵੀਂ ਦੇ ਨਤੀਜੇ

ਕੋਟਕਪੂਰਾ, 5 ਅਪ੍ਰੈਲ (ਗੁਰਦੀਪ ਸਿੰਘ ਢਿੱਲੋਂ) :- ਸੰਤ ਮੋਹਨ ਦਾਸ ਸਕੂਲ ਕੋਟਸੁਖੀਆ ਨੇ ਪਿਛਲੇ ਸਾਲਾਂ ਦੀ ਤਰਾਂ ਇਸ ਵਾਰ ਵੀ ਅੱਠਵੀਂ ਦੇ ਨਤੀਜਿਆਂ ਅੰਦਰ ਸ਼ਾਨਾਮੱਤੀ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਸਕੂਲ…

ਸੇਵਾ ਮੁਕਤੀ ਤੇ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਸਟੇਟ ਐਵਾਰਡੀ ਵੱਖ ਵੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਵੱਲੋਂ ਸਨਮਾਨਿਤ

ਕਪੂਰਥਲਾ, 5 ਅਪ੍ਰੈਲ (ਕੌੜਾ)- ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ‘ਤੇ 34 ਸਾਲ ਕਾਰਜਸ਼ੀਲ ਰਹਿਣ ਵਾਲੇ ਬਿਕਰਮਜੀਤ ਸਿੰਘ ਥਿੰਦ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਣ ਸਤਿਕਾਰ ਦਿੰਦੇ ਹੋਏ ਇਲਾਕੇ ਭਰ ਦੀਆਂ ਸੰਸਥਾਵਾਂ,…

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਮੁੜ ਸੁਰੂ ਹੋਣ ਨਾਲ ਗਰੀਬ ਤੇ ਧਾਰਮਿਕ ਆਸਥਾ ਰੱਖਣ ਵਾਲੇ ਲੋਕਾਂ ‘ਚ ਖੁਸ਼ੀ ਦੀ ਲਹਿਰ : ਚੇਅਰਮੈਨ ਜਸਪ੍ਰੀਤ ਸਿੰਘ

ਅੰਮ੍ਰਿਤਸਰ, 5ਅਪ੍ਰੈਲ (ਦਿਨੇਸ਼ ਸੋਨੀ ) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ 16 ਮਹੀਨਿਆ ਦੇ ਬਾਅਦ ਮੁੜ…

ਹਰ ਸਾਲ ਦੀ ਤਰ੍ਹਾਂ ਸਰਪੰਚ ਜਸਵੰਤ ਸਿੰਘ ਸੋਢੀ ਪਹਿਲੂਵਾਲਾ ਵੱਲੋਂ ਲੋੜਵੰਦ ਬੱਚਿਆਂ ਦੀ ਕੀਤੀ ਸਹਾਇਤਾ

ਫ਼ਰੀਦਕੋਟ, 6 ਅਪ੍ਰੈਲ (ਵਿਪਨ ਮਿੱਤਲ)-ਸਮਾਜ ਸੇਵੀ ਸ਼ਖ਼ਸੀਅਤ ਸਰਪੰਚ ਜਸਵੰਤ ਸਿੰਘ ਸੋਢੀ ਬਿ੍ਰਟਿਸ ਕੋਲੰਬੀਆ ਕੈਨੇਡਾ ਪਹਿਲੂਵਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਪਿੰਡ ਪਹਿਲੂਵਾਲਾ ਦੇ ਸਰਕਾਰੀ ਮਿਡਲ ਸਕੂਲ ਦੇ ਬੱਚਿਆਂ ਦੀਆਂ ਸਾਲਾਨਾ…

ਜੈਪ੍ਰੀਤ ਕੌਰ ਦੇ ਜਨਮ ਦਿਨ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਬੀੜ ਸਿੱਖਾਂਵਾਲਾ ਦੇ ਬੱਚਿਆਂ ਬੈੱਗ ਵੰਡੇ

ਫ਼ਰੀਦਕੋਟ, 6 ਅਪ੍ਰੈਲ (ਵਿਪਨ ਮਿੱਤਲ)-ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੀੜ ਚਹਿਲ ਵਿਖੇ ਹੈੱਡ ਟੀਚਰ  ਗੁਰਿੰਦਰ ਕੌਰ ਦੀਂ ਅਗਵਾਈ ਅੰਦਰ ਗੁਰਪ੍ਰੀਤ ਕੌਰ ਪਤਨੀ ਹਰਪ੍ਰੀਤ ਸਿੰਘ ਅਸਟ੍ਰੇਲੀਆ ਵੱਲੋਂ ਪੁੱਤਰੀ ਜੈਪ੍ਰੀਤ ਕੌਰ ਦੇ ਜਨਮ…

ਵਿਸਾਖੀ ਤੋਂ ਬਾਅਦ ਅਨੰਦਪੁਰ ਸਾਹਿਬ ਗੜ ਸ਼ੰਕਰ ਮਾਰਗ ਤੇ ਤੀਜੇ ਗੇੜ ਵਿਚ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਹੋਵੇਗਾ।

ਨੂਰਪੁਰ ਬੇਦੀ 6 ਅਪ੍ਰੈਲ ਦਲਜੀਤ ਚਨੌਲੀ ਅਨੰਦਪੁਰ ਸਾਹਿਬ ਤੋਂ ਗੜ ਸ਼ੰਕਰ ਤਕ ਛੇ ਮਾਰਗੀ ਰੋਡ ਦਾ ਪਹਿਲੀ ਵਾਰ ਸਰਕਾਰ ਦੀ ਬਜਾਏ ਕਾਰ ਸੇਵਾ ਤਹਿਤ ਵੱਡਾ ਉਦਮ ਕਰਨ ਵਾਲੇ ਕਿਲਾ ਅਨੰਦਗੜ੍ਹ ਸਾਹਿਬ…

ਪੰਜਾਬ ਵਿੱਚ ਨਸ਼ਾ ਖਤਮ ਹੋਵੇ ਨਰਾਤਰਿਆਂ ਦੌਰਾਨ ਇਹੀ ਕਾਮਨਾ ਲੈ ਕੇ,, ਸਤਲੁਜ ਸਰਾਏ ਪੱਤਣ ਤੋਂ ਰੋਜਾਨਾ ਇਸ਼ਨਾਨ ਕਰਕੇ, 10 ਕਿਲੋਮੀਟਰ ਪੈਦਲ ਮਾਤਾ ਦੇ ਦਰ ‘ਤੇ ਜਲ ਪਹੁੰਚਾਉਂਦਾ ਰਿਹਾ ਭਗਤ ਪ੍ਰਿੰਸ

ਰਪੁਰ ਬੇਦੀ 6 ਅਪ੍ਰੈਲ ਦਲਜੀਤ ਚਨੌਲੀ  ਚੇਤ ਦੇ ਨਵਰਾਤਿਆਂ ਵਿੱਚ ਜਿੱਥੇ ਹਰ ਭਗਤ ਆਪਣੇ ਤਰੀਕੇ ਨਾਲ ਮਾਂ ਦੀ ਸੇਵਾ ‘ਚ ਲੀਨ ਰਿਹਾ। ਓਥੇ ਪਿੰਡ ਭੱਟੋ ਦੇ ਮਾਤਾ ਨੈਣਾ ਦੇਵੀ ਮੰਦਿਰ ਨਾਲ…

ਇਕਬਾਲ ਸਿੰਘ ਜੰਮੂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 8 ਅਪ੍ਰੈਲ ਨੂੰ

ਫੱਤੂਢੀਂਗਾ,6 ਅਪ੍ਰੈਲ ਅਮਨਦੀਪ  ਅਧਿਆਪਕ ਦਲ ਦੇ ਜ਼ਿਲਾ ਪ੍ਰਧਾਨ ਮੇਜਰ ਸਿੰਘ ਜੰਮੂ ,ਜਗਦੇਵ ਸਿੰਘ ਜੰਮੂ, ਜਰਨੈਲ ਸਿੰਘ ਜੰਮੂ ਅਤੇ ਮੱਖਣ ਸਿੰਘ ਜੰਮੂ ਦੇ ਸਤਿਕਾਰਯੋਗ ਪਿਤਾ ਇਕਬਾਲ ਸਿੰਘ ਜੰਮੂ ਜਿਨਾਂ ਦਾ ਬੀਤੇ…

ਜਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋ ਪਬਲਿਕ ਨਾਲ ਹੋਈ ਸਾਈਬਰ ਠੱਗੀ ਦੇ ਕਰੀਬ 78,49,093 ਰੁਪੈ ਕਰਵਾਏ ਰੀਫੰਡ

 ਮੁਕਤਸਰ ਸਾਹਿਬ ( ਮਨਪ੍ਰੀਤ ਮੋਨੂੰ/ ਪਰਮਜੀਤ ਬੇਦੀ) ਜਿਲਾ ਪੁਲਿਸ ਮੁਖੀ ਸ੍ਰੀ ਅਖਿਲ ਚੌਧਰੀ ਆਈ.ਪੀ.ਐਸ. ਵੱਲੋਂ ਨਸ਼ੇ ਦੇ ਖਾਤਮੇ, ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਚੰਗੀ ਪੁਲਿਸਿੰਗ ਲਈ ਲਗਾਤਾਰ ਉਪਰਾਲੇ…

ਯੁੱਧ ਨਸ਼ਿਆਂ ਵਿਰੁੱਧ ਕਲੀਨੀਕਲ ਲੈਬ ਐਸੋਸੀਏਸ਼ਨ ਵਲੋ ਕੀਤੀ ਮੀਟਿੰਗ

 ਅੰਮ੍ਰਿਤਸਰ6 ਅਪ੍ਰੈਲ(ਦਿਨੇਸ਼ ਸੋਨੀ )  ਪੰਜਾਬ ਸਰਕਾਰ ਵਲੋ ਚਲਾਈ ਮੁਹਿਮ ਯੁੱਧ ਨਸ਼ਿਆਂ ਵਿਰੁੱਧ ਚੈਅਰਮੈਨ ਜ਼ਿਲਾ ਯੋਜਨਾ ਬੋਰਡ ਸ੍ਰ ਜਸਪ੍ਰੀਤ ਸਿੰਘ  ਵੱਲੋਂ ਕਲੀਨੀਕਲ ਲੈਬ ਐਸੋਸੀਏਸ਼ਨ ਕਲਾਸ ਨਾਲ ਮੀਟਿੰਗ ਹੋਈ ਜਿਸ ਵਿੱਚ ਵੱਖ…