ਸਰਕਾਰੀ ਸੀ.ਸੈ.ਸਕੂਲ ਨਵਾਂ ਕਿਲ੍ਹਾ ਨੇ ਨਾਨ ਬੋਰਡ ਜਮਾਤਾਂ ਦੇ ਪੁਜ਼ੀਸ਼ਨ ਹੋਲਡਰਾਂ ਨੂੰ ਸਨਮਾਨਿਤ ਕੀਤਾ

ਫ਼ਰੀਦਕੋਟ, 1 ਅਪ੍ਰੈਲ (ਮਿੱਤਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਕਿਲਾਂ ਵਿਖੇ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਜਮਾਤਾਂ ਦੀ ਸਲਾਨਾ ਪ੍ਰੀਖਿਆ ’ਚੋਂ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ…

3 ਅਪ੍ਰੈਲ ਨੂੰ ਪੰਜਾਬ ‘ਚ ਬੱਸ ਅੱਡੇ ਦੋ ਘੰਟੇ ਲਈ ਰਹਿਣਗੇ ਬੰਦ

ਜਲੰਧਰ  1 ਅਪ੍ਰੈਲ (ਅਮ੍ਰਿੰਤਪਾਲ ਸਿੰਘ)- ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਯੂਨੀਅਨ ਨੇ ਵੱਡਾ ਐਲਾਨ ਕੀਤਾ ਹੈ। 3 ਅਪ੍ਰੈਲ ਨੂੰ…

ਡਾ ਭੀਮ ਰਾਓ ਅੰਬੇਡਕਰ ਤੇ ਗਲਤ ਟਿੱਪਣੀ ਕਰਨ ਤੇ ਐਸ.ਸੀ ਭਾਈਚਾਰੇ ਵਿੱਚ ਭਾਰੀ ਰੋਸ਼

ਮਾਛੀਵਾੜਾ ਸਾਹਿਬ 1ਅਪ੍ਰੈਲ (ਸੁੱਚਾ ਬੰਗੜ)ਐਸ.ਸੀ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੋਈ ਨਾ ਕੋਈ ਉੱਠ ਕੇ ਉਨਾਂ ਦੇ ਰਹਿਬਰਾਂ ਦੇ ਖਿਲਾਫ ਗਲਤ ਸ਼ਬਦਾਵਲੀ ਬੋਲ ਦਿੰਦਾ ਹੈ ਜਾਂ ਉਨਾਂ ਦੇ…

ਅੱਜ ਦੂਰਦਰਸ਼ਨ ਡੀ ਡੀ ਪੰਜਾਬੀ ਦੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਰਜਨੀ ਵਾਲੀਆ ਹਾਜ਼ਰੀ ਲਗਵਾਉਗੇ

 ਕਪੂਰਥਲਾ, 1 ਅਪ੍ਰੈਲ (ਕੌੜਾ)- ਦੂਰਦਰਸ਼ਨ ਕੇਂਦਰ ਜਲੰਧਰ ਦੇ ਵਿਹੜੇ ਡੀ ਡੀ ਪੰਜਾਬੀ ਤੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਕਪੂਰਥਲਾ ਤੋਂ ਪ੍ਰਸਿੱਧ ਲੇਖਿਕਾ  ਰਜਨੀ ਵਾਲੀਆ ਆਪਣੀ ਹਾਜ਼ਰੀ ਲਗਵਾਉਣਗੇ। ਪ੍ਰੋਗਰਾਮ ਦਾ ਮੁੱਖ…

ਰੱਬ ਦਾ ਦੂਜਾ ਰੂਪ ਹੁੰਦੇ ਹਨ ਡਾਕਟਰ ਵਾਲੀ ਕਹਾਵਤ ਨੂੰ ਸੱਚ ਸਾਬਤ ਕਰਦੇ ਹਨ ਡਾਕਟਰ ਦੇਵਨ ਮਿੱਤਲ

ਬਰਨਾਲਾ, 1 ਅਪ੍ਰੈਲ (ਬਲਵਿੰਦਰ ਆਜ਼ਾਦ):- ਜਦੋਂ ਕਿਸੇ ਵੀ ਵਿਅਕਤੀ ਨੂੰ ਕੋਈ ਸਰੀਰਕ ਤੌਰ ‘ਤੇ ਸਮੱਸਿਆ ਆਉਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਦਵਾਈ ਲੈਣ ਲਈ ਡਾਕਟਰ ਦੇ ਨਾਲ ਰਾਬਤਾ ਕਾਇਮ…

ਸ੍ਰੀਮਤੀ ਇੰਦਰਜੀਤ ਕੌਰ ਐਮ ਐਲ ਟੀ- 1 ਨੂੰ ਸੇਵਾ ਮੁਕਤੀ ਮੌਕੇ ਦਿੱਤੀ ਨਿੱਘੀ ਵਿਦਾਇਗੀ

ਅੰਮ੍ਰਿਤਸਰ1 ਅਪ੍ਰੈਲ( ਦਿਨੇਸ਼ ਸੋਨੀ )  ਸਿਵਲ ਹਸਪਤਾਲ ਵਿਖੇ ਪਿਛਲੇ ਤੇਈ ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਐਮ ਐਲ ਟੀ -1 ਸ੍ਰੀਮਤੀ ਇੰਦਰਜੀਤ ਕੌਰ ਨੂੰ 58 ਸਾਲਾਂ ਉਮਰ ਪੂਰੀ ਕਰਨ ਤੇ…

ਰੇਲ ਕੋਚ ਫੈਕਟਰੀ, ਵੱਲੋਂ ਸਾਲ 2024-25 ਵਿੱਚ 2102 ਕੋਚਾਂ ਦਾ ਰਿਕਾਰਡ ਉਤਪਾਦਨ

ਕਪੂਰਥਲਾ, 1 ਅਪ੍ਰੈਲ (ਕੌੜਾ)- ਰੇਲ ਕੋਚ ਫੈਕਟਰੀ, ਕਪੂਰਥਲਾ ਨੇ  ਸਾਲ 2024-25 ਵਿੱਚ 2102 ਕੋਚਾਂ ਦਾ ਨਿਰਮਾਣ ਕਰ ਪਿਛਲੇ ਸਾਲ ਬਣਾਏ ਗਏ 1901 ਕੋਚਾਂ ਦੇ ਮੁਕਾਬਲੇ 11% ਦੇ ਵਾਧੇ ਨਾਲ, ਹੁਣ…

ਸੀ.ਪੀ.ਐਫ. ਕਾਮਿਆਂ ਨੇ 1 ਅਪ੍ਰੈਲ ਨੂੰ ਮਨਾਇਆ ਕਾਲਾ ਦਿਵਸ

ਸ਼੍ਰੀ ਮੁਕਤਸਰ ਸਾਹਿਬ, 1 ਅਪ੍ਰੈਲ (       ) – ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਲਈ ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਜਿਲ੍ਹਾ ਸ਼੍ਰੀ ਮੁਕਤਸਰ…

ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਨੇ ਰੇਲ ਵਿੱਚ 1 ਅਪ੍ਰੈਲ ਨੂੰ “ਕਾਲਾ ਦਿਵਸ” ਦੇ ਰੂਪ ਵਿੱਚ ਮਨਾਇਆ

ਕਪੂਰਥਲਾ, 1 ਅਪ੍ਰੈਲ (ਕੌੜਾ)- ਨੈਸ਼ਨਲ ਮੂਵਮੈਂਟ ਫਾਰ ਓਲ ਪੈਨਸ਼ਨ ਸਕੀਮ (ਐੱਨ.ਐੱਮ.ਓ.ਪੀ.ਐੱਸ.) ਅਤੇ ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ (ਆਈ.ਆਰ.ਈ.ਐੱਫ.) ਦੇ ਰਾਸ਼ਟਰੀ ਸੱਦੇ ‘ਤੇ ਦੇਸ਼ ਦੇ ਸਾਰੇ ਮੁੱਖ ਦਫ਼ਤਰਾਂ ਅਤੇ ਪੂਰੀ ਭਾਰਤੀ ਰੇਲ…

ਬਿਕਰਮ ਸਿੰਘ ਮਜੀਠੀਆ ਦੀ ਜ਼ੈੱਡ ਪਲੱਸ ਸਮੇਤ ਸਮੁੱਚੀ ਸੁਰੱਖਿਆ ਵਾਪਸ ਲੈਣਾ ਨਿੰਦਣਯੋਗ-ਆਹਲੀ

ਕਪੂਰਥਲਾ, 1 ਅਪ੍ਰੈਲ (ਕੌੜਾ)- ਪੰਜਾਬ ਵਿੱਚ ਹਰ ਮੁਕਾਮ ਤੇ ਫੇਲ੍ਹ ਹੋ ਚੁੱਕੀ ਆਦਮੀ ਪਾਰਟੀ ਦੀ ਸਰਕਾਰ ਹੁਣ ਜਿੰਮੇਵਾਰ ਵਿਰੋਧੀ ਧਿਰ ਦੇ ਆਗੂਆਂ ਦੀ ਸੁਰੱਖਿਆ ਵਾਪਸ ਲੈ ਕੇ ਬਦਲਾਖੋਰੀ ਦੀ ਰਾਜਨੀਤੀ…